ਸਾਂਤਨੇਵ
saantanayva/sāntanēva

Definition

ਸੰਗ੍ਯਾ- ਸ਼ਾਂਤਨਵ. ਭੀਸਮਪਿਤਾਮਾ, ਜੋ ਸ਼ਾਂਤਨੁ ਦਾ ਪੁਤ੍ਰ ਸੀ. "ਸੁਭੇ ਸਸਤ੍ਰ ਸਾਜਾ ਮਨੋ ਸਾਂਤਨੇਵੰ." (ਚੰਡੀ ੨)
Source: Mahankosh