ਸਾਂਦਲ ਬਾਰ
saanthal baara/sāndhal bāra

Definition

ਰਾਵੀ ਅਤੇ ਚਨਾਬ ਦੇ ਮੱਧ ਇੱਕ ਪੁਰਾਣਾ ਜੰਗਲ. ਸ਼ੰਡਿਲ ਰਿਖੀ ਇਸ ਜੰਗਲ ਵਿੱਚ ਰਹਿੰਦਾ ਸੀ, ਜਿਸ ਕਰਕੇ ਨਾਮ 'ਸ਼ਾਂਡਿਲ੍ਯ ਵਨ' ਹੋਇਆ.
Source: Mahankosh