ਸਾਉਰੀ
saauree/sāurī

Definition

ਸੰਗ੍ਯਾ- ਸ੍ਵਰਵਿਦ੍ਯਾ ਦੇ ਜਾਣਨ ਵਾਲਾ. ਜੋ ਸੱਜੇ ਖੱਬੇ ਸੁਰ ਤੋਂ ਸ਼ੁਭ ਅਸ਼ੁਭ ਫਲ ਦੱਸਦਾ ਹੈ. ਦੇਖੋ, ਸੋਰੀ। ੨. ਸ਼ਵਰ (ਸ਼ਿਵ) ਦੇ ਰਚੇ ਤੰਤ੍ਰਸ਼ਾਸਤ੍ਰ (ਸ਼ਾਵਰ) ਦਾ ਅਭ੍ਯਾਸੀ.
Source: Mahankosh