ਸਾਣਥ
saanatha/sānadha

Definition

ਸੰ. ਸਾਨਿਧ੍ਯ. ਸੰਗ੍ਯਾ- ਸਮੀਪਤਾ। ੨. ਹਾਜਰੀ. ਮੌਜੂਦਗੀ. "ਸਾਣਥ ਮੇਰੀ ਆਪਿ ਖੜਾ." (ਆਸਾ ਛੰਤ ਮਃ ੫)
Source: Mahankosh