Definition
ਫ਼ਾ. [سامان] ਸੰਗ੍ਯਾ- ਸਾਮਗ੍ਰੀ. ਅਸਬਾਬ। ੨. ਸਮਾਨ ਤੁੱਲ. "ਬਿਆਪਿਕ ਰਾਮ ਸਗਲ ਸਾਮਾਨ." (ਗਉ ਕਬੀਰ ਥਿਤੀ ੩. ਦੇਖੋ, ਸਾਮਾਨ੍ਯ.
Source: Mahankosh
Shahmukhi : سامان
Meaning in English
same as ਸਮਾਨ , luggage
Source: Punjabi Dictionary
SÁMÁN
Meaning in English2
s. m, Furniture; apparatus; material; i. q. Samiáṉ.
Source:THE PANJABI DICTIONARY-Bhai Maya Singh