ਸਾਰੰਗਧਰ
saarangathhara/sārangadhhara

Definition

ਦੇਖੋ, ਸਾਰਗਪਾਣਿ. ਸਾਰੀ ਪ੍ਰਿਥਿਵੀ ਨੂੰ ਧਾਰਨ ਵਾਲਾ, ਕਰਤਾਰ। ੨. ਸਾਰੰਗ ਧਨੁਖ ਦੇ ਧਾਰਨ ਵਾਲਾ ਵਿਸਨੁ.
Source: Mahankosh