ਸਾਰੰਗਿਕ
saarangika/sārangika

Definition

ਇੱਕ ਛੰਦ, ਜਿਸ ਦਾ ਲੱਛਣ ਹੈ, ਚਾਰ ਚਰਣ. ਪ੍ਰਤਿ ਚਰਣ ਨ, ਯ, ਸ. , , .#ਉਦਾਹਰਣ-#ਗੁਰੁਜਨ ਸੇਵਾ ਕਰਿਯੇ,#ਹਿਤ ਕਰਿ ਸਿਖ੍ਯਾ ਧਰਿਯੇ. xxx#੨. ਪੰਛੀਆਂ ਨੂੰ ਫੜਕੇ ਜਾਂ ਮਾਰਕੇ ਆਪਣਾ ਨਿਰਬਾਹ ਕਰਨ ਵਾਲਾ. ਚਿੜੀਮਾਰ.
Source: Mahankosh