ਸਾਸਤਰਗ੍ਯ
saasataragya/sāsataragya

Definition

ਸੰ. शास्त्रज्ञ ਵਿ- ਸ਼ਾਸਤ੍ਰ ਦਾ ਗ੍ਯਾਤਾ. ਸ਼ਾਸਤ੍ਰ ਦੇ ਜਾਣਨ ਵਾਲਾ. "ਮੁਨਿ ਜੋਗੀ ਸਾਸਤ੍ਰਗਿ ਕਹਾਵਤ." (ਗੂਜ ਮਃ ੫) "ਸਭੈ ਸਾਸਤ੍ਰਗੰਤਾ ਕੁਕਰਮੰ ਪ੍ਰਣਾਸੀ." (ਦੱਤਾਵ)
Source: Mahankosh