ਸਾਹਨਿ
saahani/sāhani

Definition

ਸੰਗ੍ਯਾ- ਬਾਦਸ਼ਾਹ ਦੀ ਬੇਗਮ। ੨. ਜਗਤਨਾਥ ਕਰਤਾਰ ਦੀ ਮਾਇਆ. "ਸਾਹਨਿ ਸਤਿ ਕਰੈ ਜੀਅ ਅਪਨੈ." (ਗਉ ਕਬੀਰ) ੩. ਸ਼ਾਹੂਕਾਰ ਦੀ ਇਸਤ੍ਰੀ.
Source: Mahankosh