ਸਿਆਮਣੀ
siaamanee/siāmanī

Definition

ਸੰਗ੍ਯਾ- ਸਾਯੰਕਾਲ. ਸੰਝ. "ਸੁਭਾ ਸਿਆਮਣੀ." (ਚੰਡੀ ੨) ਪ੍ਰਾਤਹਕਾਲ ਅਤੇ ਸਾਯੰਕਾਲ ਰੂਪਾ. ੨. ਵਿ- ਸ਼੍ਯਾਮਤਾ ਵਾਲੀ. ਕਾਲੀ। ੩. ਸ਼੍ਯਾਮ. (ਕ੍ਰਿਸਨਦੇਵ) ਦੀ.
Source: Mahankosh