ਸਿਆਮ ਤਰਿਯਾ ਜਾ ਚਰ ਨਾਥ
siaam tariyaa jaa char naatha/siām tariyā jā char nādha

Definition

ਕ੍ਰਿਸਨ ਜੀ ਦੀ ਇਸਤ੍ਰੀ ਯਮੁਨਾ, ਉਸ ਤੋਂ ਪੈਦਾ ਹੋਇਆ ਘਾਹ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦਾ ਸ੍ਵਾਮੀ ਸ਼ੇਰ. (ਸਨਾਮਾ)
Source: Mahankosh