ਸਿਕਾਲਤ
sikaalata/sikālata

Definition

ਅ਼. [صقالت] ਸਿਕ਼ਾਲਤ. ਸਿਕ਼ਲ ਕਰਨ ਦੀ ਕ੍ਰਿਯਾ. ਜਰ ਉਤਾਰਕੇ ਸ਼ਸਤ੍ਰ ਨੂੰ ਚਮਕਾਉਣਾ। ੨. ਸਿਕਲੀਗਰ ਦਾ ਪੇਸ਼ਾ.
Source: Mahankosh