ਸਿਫਲ
sidhala/siphala

Definition

ਅ਼. [صِفل] ਸਿਫ਼ਲ. ਸੰਗ੍ਯਾ- ਕਮੀਨਾਪਨ। ੨. ਨਿਵਾਣ. ਨਸ਼ੇਬ.
Source: Mahankosh