ਸਿਮ
sima/sima

Definition

ਦੇਖੋ, ਸਿੰਮਣਾ। ੨. ਸੀਮ (ਚਾਂਦੀ) ਦੀ ਥਾਂ ਭੀ ਸਿਮ ਸ਼ਬਦ ਆਇਆ ਹੈ. "ਤੁੰਗ ਅਟਾ ਸਿਮਕੈ ਦਰਸਾਈ." (ਕ੍ਰਿਸਨਾਵ) ਸਰਦ ਰੁੱਤ ਵਿੱਚ ਚਿੱਟੀ ਉੱਚੀ ਅਟਾਰੀਆਂ ਚਾਂਦੀਰੂਪ ਨਜ਼ਰ ਆਉਂਦੀਆਂ ਹਨ.
Source: Mahankosh