ਸਿਰਠੀ
siratthee/siratdhī

Definition

ਸੰ. सृष्टि. ਸ੍ਰਿਸ੍ਟਿ. ਸੰਗ੍ਯਾ- ਰਚਨਾ. ਬਨਾਵਟ। ੨. ਜਗਤ. ਸੰਸਾਰ. ਇਹ ਪਦ ਭੀ ਸ੍ਰਿਜ ਧਾਤੁ ਤੋਂ ਬਣਿਆ ਹੈ. "ਜੇਤੀ ਸਿਰਠਿ ਉਪਾਈ ਵੇਖਾ." (ਜਪੁ) "ਜਾ ਕਰਤਾ ਸਿਰਠੀ ਕਉ ਸਾਜੇ." (ਜਪੁ)
Source: Mahankosh