ਸਿਰਤਿ
sirati/sirati

Definition

ਸੰ. शिरोर्त्ति् ਸ਼ਿਰੋਰ੍‌ਤਿ. ਸੰਗ੍ਯਾ- ਸਿਰਪੀੜ. ਸਰ ਦਰਦ. "ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿਕੈ ਵਸਿ ਹੈ, ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ." (ਗਉ ਮਃ ੪)
Source: Mahankosh