ਸਿਰਤ੍ਰਾਨ
siratraana/siratrāna

Definition

ਸੰ. ਸ਼ਿਰਸ੍‍ਤ੍ਰਾਣ. ਸੰਗ੍ਯਾ- ਸਿਰ ਨੂੰ ਸੱਟ ਤੋਂ ਬਚਾਉਣ ਵਾਲਾ ਲੋਹੇ ਦਾ ਟੋਪ. "ਫੋਰ ਗਈ ਸਿਰਤ੍ਰਾਨ ਕੋ." (ਚੰਡੀ ੧) ੨. ਸਿਰ੍ਹਾਨਾ.
Source: Mahankosh