ਸਿਰਦਾਤਾ
sirathaataa/siradhātā

Definition

ਸਿੰਗ੍ਯਾ- ਕਰਤਾਰ, ਜੋ ਸਭ ਦਾਤਿਆਂ ਤੋਂ ਵਧਕੇ ਦਾਤਾ ਹੈ। ੨. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ, ਜਿਨ੍ਹਾਂ ਨੇ ਧਰਮ ਅਰਥ ਸਿਰ ਦਿੱਤਾ. ੩. ਵਿ- ਸਿਰ ਦੇਣ ਵਾਲਾ. ਧਰਮ ਅਤੇ ਦੇਸ਼ ਲਈ ਸਿਰ ਭੇਟ ਕਰਨ ਵਾਲਾ.
Source: Mahankosh