ਸਿਰ ਮੁਨਾਕੇ ਭਦ੍ਰਾ ਪੁੱਛਣੀਆਂ
sir munaakay bhathraa puchhaneeaan/sir munākē bhadhrā puchhanīān

Definition

ਇਹ ਪੰਜਾਬੀ ਅਖਾਣ ਹੈ, ਇਸ ਦਾ ਭਾਵ ਹੈ ਕਿ ਸਮਾਂ ਵੀਤਣ ਪਿੱਛੋਂ ਵਿਚਾਰ ਕਰਨਾ. ਦੇਖੋ, ਭਦ੍ਰਾ.
Source: Mahankosh