ਸਿਸ
sisa/sisa

Definition

ਸੰ. शिशु ਸੰਗ੍ਯਾ- ਬਾਲਕ. ਬੱਚਾ. ਸੰਤਾਨ "ਤਿਹ ਸਿਸ ਸੀਤਾ." (ਰਾਮਾਵ) ਉਸ ਦੀ ਔਲਾਦ ਹੈ ਸੀਤਾ। ੨. ਸਿੰਧੀ. ਸਿਰ. ਸੀਸ. ਸੰ शीर्ष "ਬੀਰ ਕਰੋਰਨ ਕੇ ਸਿਸ ਤੋਰ" (ਚਰਿਤ੍ਰ ੧੮੫) ੩. ਗਰਦਨ. ਗ੍ਰੀਵਾ। ੪. ਸੰ. शिष्य ਸ਼ਿਸ਼੍ਯ. ਚੇਲਾ. ਚਾਟੜਾ. ੫. ਸੰ. शिष् ਧਾ- ਬਾਕੀ ਛੱਡਣਾ. ਪਿੱਛੇ ਛੱਡਣਾ. ਵੱਕ ਕਰਨਾ. ਜਾਦਾ ਹੋਣਾ.
Source: Mahankosh