Definition
ਸੰ. श्रृदुार ਸ਼੍ਰਿੰਗਾਰ. ਸੰਗ੍ਯਾ- ਸ਼ੋਭਾ ਵਧਾਉਣ ਦਾ ਸਾਮਾਨ। ੨. ਗਹਿਣਾ. ਭੂਸਣ। ੩. ਕਾਵ੍ਯ ਅਨੁਸਾਰ ਪਹਿਲਾ ਰਸ, ਜੋ ਕਾਮ ਦੀ ਸ਼੍ਰਿੰਗ (ਉਮੰਗ) ਨੂੰ ਦੇਣ ਵਾਲਾ ਹੈ. ਦੇਖੋ, ਰਸ.
Source: Mahankosh
SIṆGGÁR
Meaning in English2
s. m, Dress, ornament:—siṇgár kamrá, s. m. A dressing room; i. q. Shaṇgár.
Source:THE PANJABI DICTIONARY-Bhai Maya Singh