ਸਿੰਘਦਵਾਰ
singhathavaara/singhadhavāra

Definition

ਸੰ. सिंहद्बार ਸੰਗ੍ਯਾ- ਰਾਜਮਹਿਲ ਦਾ ਉਹ ਦਰਵਾਜ਼ਾ, ਜੋ ਸਭ ਤੋਂ ਵਡਾ ਹੋਵੇ. ਮੁੱਖ ਦਰਵਾਜ਼ਾ. ਸ਼ਿਰੋਮਣਿ ਡਿਹੁਡੀ ਸਿੰਘਪੌਰ.
Source: Mahankosh