ਸਿੰਘਾਤਾ
singhaataa/singhātā

Definition

ਸੰ. सिंहात् ਸਿੰਹਾਤ੍‌. ਸ਼ੇਰ ਨੂੰ ਖਾਣ ਵਾਲਾ. ਦੇਖੋ, ਸ਼ਰਭ. "ਬੰਤਰ ਚੀਤੇ ਅਰੁ ਸਿੰਘਾਤਾ." (ਭੈਰ ਕਬੀਰ)
Source: Mahankosh