ਸਿੰਘਾੜਾ
singhaarhaa/singhārhā

Definition

ਸੰ. शृङ्गाटक ਸ਼੍ਰਿੰਗਾਟਕ. ਸੰਗ੍ਯਾ- ਸੰਘਾੜਾ. ਜਲ ਵਿੱਚ ਹੋਣ ਵਾਲੀ ਸਬਜ਼ੀ, ਜਿਸ ਨੂੰ ਭੱਖੜੇ ਦੇ ਬੀਜ ਜੇਹੇ ਸਿੰਗਾਂ ਵਾਲੇ ਫਲ ਲਗਦੇ ਹਨ. ਇਨ੍ਹਾਂ ਨੂੰ ਉਬਾਲਕੇ ਖਾਈਦਾ ਹੈ। Trapa bispinosa. ਸਿੰਘਾੜੇ ਦੀ ਤਾਸੀਰ ਸਰਦ ਖ਼ੁਸ਼ਕ ਹੈ.
Source: Mahankosh

Shahmukhi : سِنگھاڑا

Parts Of Speech : noun, masculine

Meaning in English

see ਸੰਘਾੜਾ , water caltrop
Source: Punjabi Dictionary