ਸਿੰਙਾ
sinnaa/sinnā

Definition

ਸੰ. सृङ्का ਸ੍ਰਿੰਕਾ. ਸੰਗ੍ਯਾ- ਡੰਡੀ. ਪਹੀ. ਮਾਰਗ. ਰਾਹ. "ਅੰਤਰ ਵਾਸ ਬਹੁਤ ਅਧਿਕਾਈ ਭ੍ਰਮ ਭੂਲਾ ਮਿਰਗ ਸਿੰਙਾਰੇ." (ਨਟ ਅਃ ਮਃ ੪) ਭ੍ਰਮ ਭੁੱਲਿਆ ਮ੍ਰਿਗ ਰਾਹੀਂ ਭਟਕਦਾ ਹੈ.
Source: Mahankosh

SIN̄GGÁ

Meaning in English2

s. m, musical horn, a trumpet.
Source:THE PANJABI DICTIONARY-Bhai Maya Singh