ਸਿੰਙਿਆ
sinniaa/sinniā

Definition

ਸੰ. सिंहा ਸਿੰਹਾ. ਸੰਗ੍ਯਾ- ਨਾੜੀ. ਰਗ। ੨. ਭਾਵ ਇੜਾ ਸ੍ਵਰ. "ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ." (ਸ੍ਰੀ ਕਬੀਰ) ਦੇਖੋ, ਚੁੰਙਿਆ.
Source: Mahankosh