ਸਿੰਨਾ
sinnaa/sinnā

Definition

ਸੰਗ੍ਯਾ- ਸੈਨਾ. ਫੌਜ. "ਕਿਛੁ ਸਾਕੁ ਨ ਸਿੰਨਾ." (ਵਾਰ ਜੈਤ) ੨. ਸੰ. स्विन्न ਸ੍ਵਿੱਨ. ਵਿ- ਪਸੀਨੇ ਨਾਲ ਭਿੱਜਿਆ। ੩. ਗਿੱਲਾ.
Source: Mahankosh