ਸੀਙ
seena/sīna

Definition

ਸੰਗ੍ਯਾ- ਸ਼੍ਰਿੰਗ. ਸਿੰਗ. ਸੀਂਗ. "ਬਿਨੁ ਸਿਮਰਨ ਜੈਸੇ ਸੀਙ ਛਤਾਰਾ." (ਗਉ ਅਃ ਮਃ ੫) ਮੀਢੇ ਦੇ ਸਿੰਙਾਂ ਵਾਂਙ ਕੇਵਲ ਦੂਜੇ ਦੇ ਸਿਰ ਭੰਨਣ ਅਤੇ ਆਪ ਦੁਖ ਪਾਉਣ ਵਾਲਾ.
Source: Mahankosh