ਸੀਚਾਨਾ
seechaanaa/sīchānā

Definition

ਫ਼ਾ. [سیچُغنہ] ਸੀਚੁਗ਼ਨਹ. ਸੰ. ਸੀਚਾਨ੍‌. ਬਾਜ ਤੋਂ ਛੋਟਾ ਅਤੇ ਸ਼ਿਕਰੇ ਤੋਂ ਵੱਡਾ ਇੱਕ ਸ਼ਿਕਾਰੀ ਪੰਛੀ, ਜਿਸ ਦਾ ਸਿਰ ਲਾਲ ਹੁੰਦਾ ਹੈ. "ਸੀਚਾਨੇ ਜਿਉ ਪੰਖੀਆ." (ਸ੍ਰੀ ਅਃ ਮਃ ੧) ਦੇਖੋ, ਸ਼ਿਕਾਰੀ ਪੰਛੀ.
Source: Mahankosh

Shahmukhi : سیچانا

Parts Of Speech : noun, masculine

Meaning in English

a bird of the hawk family
Source: Punjabi Dictionary