ਸੀਤਲ ਪਾਟੀ
seetal paatee/sītal pātī

Definition

ਬੰਗਾਲ ਅਤੇ ਆਸਾਮ ਵਿੱਚ ਹੋਣ ਵਾਲਾ ਇੱਕ ਪ੍ਰਕਾਰ ਦਾ ਕੋਮਲ ਘਾਹ ਅਤੇ ਉਸ ਦੀ ਬਣਾਈ ਚਟਾਈ (ਸਫ), ਜੋ ਬਹੁਤ ਚਿਕਨੀ ਅਤੇ ਕੋਮਲ ਹੁੰਦੀ ਹੈ. "ਸੀਤਲ ਪਾਟਿਕਕਾ ਬਿਛਵਾਈ." (ਕ੍ਰਿਸਨਾਵ) ਕਿਸੇ ਅਜਾਣ ਲਿਖਾਰੀ ਨੇ ਬਿਛਵਾਈ ਦੀ ਥਾਂ ਬਿਛਟਾਈ ਲਿਖ ਦਿੱਤਾ ਹੈ.
Source: Mahankosh