ਸੀਤ ਰੁਤ
seet ruta/sīt ruta

Definition

ਸੰ. शीतऋत्त् ਸ਼ੀਤਰਿਤੁ. ਸੰਗ੍ਯਾ- ਹੇਮੰਤ ਰਿਤੁ. ਮੱਘਰ ਪੋਹ ਦੀ ਰੁੱਤ "ਨਹਿ ਸੀਤਲੰ ਸੀਤ ਰੁਤੇਣ." (ਸਹਸ ਮਃ ੫) ੨. ਸਰਦ ਰੁੱਤ.
Source: Mahankosh