ਸੀਧ
seethha/sīdhha

Definition

ਸੰਗ੍ਯਾ- ਸੇਧ. ਸਿੱਧੀ ਰੇਖਾ। ੨. ਵਿ- ਸਿੱਧ. ਪੂਰਣ. "ਨਾਮਿ ਹਮਾਰੇ ਕਾਰਜ ਸੀਧ." (ਗੌਂਡ ਮਃ ੫) ੩. ਸਿੱਧ ਹੋਇਆ. ਸਾਬਤ ਹੋਇਆ. "ਵਿਚਿ ਕਾਇਆ ਨਗਰਿ ਹਰਿ ਸੀਧੇ." (ਬਸੰ ਮਃ ੪) ਦੇਹ ਵਿੱਚ ਹੀ ਹਰਿ ਸਿੱਧ ਹੋ ਗਏ.
Source: Mahankosh