ਸੀਰ
seera/sīra

Definition

ਸੰਗ੍ਯਾ- ਸ਼ਰਾਕਤ. ਸਾਂਝ. "ਸੀਰ ਨਾ ਸੁਸੰਗ ਮੇ." (ਗੁਪ੍ਰਸੂ) ੨. ਸ਼ੀਤਲਤਾ. ਠੰਢ. "ਸੀਰ ਜਿਮ ਨੀਰ ਮਹਿ ਹੋਤ ਸੁਖਕਾਰ ਹੈ." (ਨਾਪ੍ਰ) ੩. ਵਿ- ਸ਼ੀਤਲ. ਠੰਢਾ. "ਫਟੇ ਮਾਸ ਲਾਗੇ ਜਲ ਸੀਰ." (ਗੁਪ੍ਰਸੂ) ੪. ਸੰ. ਸੰਗ੍ਯਾ- ਸੂਰਜ। ੫. ਅੱਕ। ੬. ਹੱਲ. ਜ਼ਮੀਨ ਵਾਹੁਣ ਦਾ ਸੰਦ। ੭. ਸੰ. ਸ਼ੀਰ. ਅਜਗਰ. ਅਜਦਹਾ। ੮. ਵਿ- ਤਿੱਖਾ। ੯. ਫ਼ਾ. [شیر] ਸ਼ੀਰ. ਸੰਗ੍ਯਾ- ਕ੍ਸ਼ੀਰ. ਦੁੱਧ.
Source: Mahankosh

Shahmukhi : سیر

Parts Of Speech : noun, masculine

Meaning in English

partnership, share; farm-labour contract on terms of share in produce
Source: Punjabi Dictionary
seera/sīra

Definition

ਸੰਗ੍ਯਾ- ਸ਼ਰਾਕਤ. ਸਾਂਝ. "ਸੀਰ ਨਾ ਸੁਸੰਗ ਮੇ." (ਗੁਪ੍ਰਸੂ) ੨. ਸ਼ੀਤਲਤਾ. ਠੰਢ. "ਸੀਰ ਜਿਮ ਨੀਰ ਮਹਿ ਹੋਤ ਸੁਖਕਾਰ ਹੈ." (ਨਾਪ੍ਰ) ੩. ਵਿ- ਸ਼ੀਤਲ. ਠੰਢਾ. "ਫਟੇ ਮਾਸ ਲਾਗੇ ਜਲ ਸੀਰ." (ਗੁਪ੍ਰਸੂ) ੪. ਸੰ. ਸੰਗ੍ਯਾ- ਸੂਰਜ। ੫. ਅੱਕ। ੬. ਹੱਲ. ਜ਼ਮੀਨ ਵਾਹੁਣ ਦਾ ਸੰਦ। ੭. ਸੰ. ਸ਼ੀਰ. ਅਜਗਰ. ਅਜਦਹਾ। ੮. ਵਿ- ਤਿੱਖਾ। ੯. ਫ਼ਾ. [شیر] ਸ਼ੀਰ. ਸੰਗ੍ਯਾ- ਕ੍ਸ਼ੀਰ. ਦੁੱਧ.
Source: Mahankosh

Shahmukhi : سیر

Parts Of Speech : noun, feminine

Meaning in English

oozing out, ooze or trickle of water through a bank or of blood out of skin of bullocks due to intense heat, cf. ਨਕਸੀਰ
Source: Punjabi Dictionary

SÍR

Meaning in English2

s. m. (M.), ) a plot of land in the sailábá cultivated by a separate tenant or set of tenants; (K.) a small running spring; in distributing canal water, the word is used to express a measure of water about four inches square; a silky headed small grass (Imperata Kœnigii, Nat. Ord. Gramineæ) abundant at low spots in many parts of the Punjab plains. Its leaves are coarse and it is not eaten by cattle where any other forage is to be had:—sír chuṇghṉá, v. a. To suck milk:—sír píṉá, v. a. To drink milk:—sír nikalṉí, phuṭṭṉí, v. n. To spring up (a fountain.)
Source:THE PANJABI DICTIONARY-Bhai Maya Singh