ਸੀਰਤ
seerata/sīrata

Definition

[سیرت] ਸੰਗ੍ਯਾ- ਸੁਭਾਉ. ਪ੍ਰਕ੍ਰਿਤਿ. ਆਦਤ. "ਸੂਰਤ ਸੀਰਤ ਮੇ ਜਨੁਕ ਆਪ ਬਨ੍ਯੋ ਪੁਰਹੂਤ." (ਚਰਿਤ੍ਰ ੬੬)
Source: Mahankosh