ਸੀਰਧਵਜ
seerathhavaja/sīradhhavaja

Definition

ਸੀਤਾ ਦਾ ਪਿਤਾ ਜਨਕ। ੨. ਕ੍ਰਿਸਨ ਜੀ ਦਾ ਵਡਾ ਭਾਈ ਬਲਰਾਮ. ਸੀਰ (ਹਲ) ਹੈ ਜਿਸ ਦੀ ਧੁਜਾ ਵਿੱਚ.
Source: Mahankosh