Definition
ਸੰ. ਸ਼ੀਰ੍ਸ. ਸੰਗ੍ਯਾ- ਸਿਰ। ੨. ਆਸੀਸ (ਆਸ਼ੀਰਵਾਦ) ਦਾ ਸੰਖੇਪ. "ਦੈ ਦਿਜ ਸੀਸ ਚਲ੍ਯੋ ਉਤਕੌ." (ਕ੍ਰਿਸਨਾਵ) ੩. ਸੰ. सीस ਸਿੱਕਾ. ਸੀਸਕ.
Source: Mahankosh
Shahmukhi : سیس
Meaning in English
head
Source: Punjabi Dictionary
SÍS
Meaning in English2
s. m, The head.
Source:THE PANJABI DICTIONARY-Bhai Maya Singh