ਸੁਅਸਤਿ
suasati/suasati

Definition

ਸੰ. स्वस्ति ਸ੍ਵਸ੍ਤਿ. ਵ੍ਯ- ਕੁਸ਼ਲ (ਮੰਗਲ) ਬੋਧਿਕ। ੨. ਆਸ਼ੀਰਵਾਦ. "ਤਿਸੁ ਜੋ ਹਾਰੀ ਸੁਅਸਤਿ ਤਿਸੁ." (ਵਾਰ ਆਸਾ) ੩. ਅੰਗੀਕਾਰ ਬੋਧਕ. ਹਾਂ. ਠੀਕ। ੪. ਓਅੰਕਾਰ ਦੀ ਧੁਨਿ. ਦੇਖੋ, ਆਥਿ.
Source: Mahankosh