ਸੁਅੰਬਰ
suanbara/suanbara

Definition

ਦੇਖੋ, ਸ੍ਵਯੰਬਰ। ੨. ਵਿ- ਸੁ (ਉੱਤਮ) ਅੰਬਰ (ਵਸਤ੍ਰ). ਸੋਹਣੇ ਕਪੜੇ. "ਨ ਧਰੇ ਸੁਅੰਬਰ ਅੰਗ ਮੈ." (ਚਰਿਤ੍ਰ ੧੫੬)
Source: Mahankosh