ਸੁਕ੍ਰਿਤ
sukrita/sukrita

Definition

ਸੰ. सुकृत ਸੰਗ੍ਯਾ- ਪੁੰਨਕਰਮ. "ਦੁਕ੍ਰਿਤ ਸੁਕ੍ਰਿਤ ਮਧੇ ਸੰਸਾਰ ਸਗਲਾਣਾ." (ਸ੍ਰੀ ਮਃ ੫) ੨. ਸ਼ੁਕ੍ਰਵਾਰ ਦੀ ਥਾਂ ਭੀ ਇਹ ਸ਼ਬਦ ਆਇਆ ਹੈ. "ਸੁਕ੍ਰਿਤ ਸਹਾਰੈ ਸੁ ਇਹ ਬ੍ਰਤ ਚੜ੍ਹੈ." (ਗਉ ਕਬੀਰ ਵਾਰ ੭) ੩. ਵਿ- ਚੰਗਾ ਕੀਤਾ ਹੋਇਆ ਕੰਮ.
Source: Mahankosh