ਸੁਖਮਨਿ
sukhamani/sukhamani

Definition

ਦੇਖੋ ਸੁਖਮਨੀ। ੨. ਸੁਖਮਨਾ ਨਾੜੀ ਵਾਸਤੇ ਭੀ ਇਹ ਸ਼ਬਦ ਆਇਆ ਹੈ. ਦੇਖੋ, ਸੁਖਮਨਾ। ੩. ਸੁਸੁਮਾ (ਸੋਭਾ) ਵਾਲੀ ਸੈਨਾ. ਫੌਜ. (ਸਨਾਮਾ)
Source: Mahankosh