ਸੁਖਮਾ
sukhamaa/sukhamā

Definition

ਸੰ. ਸੁਸੁਮਾ. ਸੰਗ੍ਯਾ- ਸ਼ੋਭਾ. ਸੁੰਦਰਤਾ. "ਕੰਜਨ ਕੀ ਸੁਖਮਾ ਸਕੁਚੀ ਹੈ." (ਚੰਡੀ ੧)
Source: Mahankosh