ਸੁਖੁਪਤੀ
sukhupatee/sukhupatī

Definition

ਸੰ. ਸੁਸੁਪ੍ਤਿ. ਸੰਗ੍ਯਾ- ਐਸੀ ਗਾੜ੍ਹੀ ਨੀਂਦ, ਜਿਸ ਵਿੱਚ ਸੁਪਨਾ ਭੀ ਨਾ ਹੋਵੇ। ੨. ਪਾਤੰਜਲ ਦਰਸ਼ਨ ਅਨੁਸਾਰ ਚਿੱਤ ਦੀ ਇੱਕ ਵ੍ਰਿੱਤਿ ਜੋ ਜੀਵ ਅਤੇ ਬ੍ਰਹਮ ਦੇ ਮੇਲ ਨੂੰ ਨਿੱਤ ਅਨੁਭਵ ਕਰਦੀ ਹੈ, ਪਰ ਇਸ ਦਸ਼ਾ ਵਿੱਚ ਇਹ ਗ੍ਯਾਨ ਨਹੀਂ ਹੁੰਦਾ ਕਿ ਬ੍ਰਹਮ ਦਾ ਮਿਲਾਪ ਪ੍ਰਾਪਤ ਕੀਤਾ ਹੈ.
Source: Mahankosh