ਸੁਖ ਅਸਵਾਰੀ
sukh asavaaree/sukh asavārī

Definition

ਸੰਗ੍ਯਾ- ਪਾਲਕੀ. "ਕਰੀ ਹਕਾਰਨ ਸੁਖ ਅਸਵਾਰੀ." xxx "ਚਢ੍ਯੋ ਸਾਹ ਸੁਖ ਕੀ ਅਸਵਾਰੀ." (ਗੁਪ੍ਰਸੂ)
Source: Mahankosh