ਸੁਟਣਾ
sutanaa/sutanā

Definition

ਸੰ. ਸਿਟ ਧਾਤੁ ਅਪਮਾਨ (ਨਿਰਾਦਰ) ਅਰਥ ਵਿੱਚ ਹੈ, ਇਸ ਤੋਂ ਸੁਟਣਾ ਬਣਿਆ ਹੈ. ਕ੍ਰਿ- ਫੈਂਕਣਾ. "ਹੋਇ ਪੁਰਾਣਾ ਸੁਟੀਐ." (ਵਾਰ ਆਸਾ) "ਤਿਨਿ ਜਨਿ ਸਭਿ ਡਰ ਸੁਟਿਘਤੈ." (ਬਿਹਾ ਛੰਤ ਮਃ ੪)
Source: Mahankosh