ਸੁਠ
suttha/sutdha

Definition

ਸੰ. ਸੁਸ੍ਠੁ. ਵਿ- ਸ਼੍ਰੇਸ੍ਠ. ਉੱਤਮ. "ਸੋਈ ਸੁਠ ਪਰਯੰਕ." (ਨਾਪ੍ਰ) ੨. ਸੁੰਦਰ। ੩. ਪ੍ਰਸ਼ੰਸਾ ਯੋਗ. ਥਾਰੀਫ਼ ਲਾਇਕ.
Source: Mahankosh