ਸੁਤਾਰ
sutaara/sutāra

Definition

ਸੂਤ੍ਰਧਾਰ ਦਾ ਸੰਖੇਪ। ੨. ਚੰਗਾ ਤਰਾਕੂ. ਤਰਨ ਵਿੱਚ ਨਿਪੁਣ. ਤਾਰੂ। ੩. ਸੰ. ਸੁੰਦਰ ਹਨ ਅੱਖ ਦੇ ਤਾਰੇ ਜਿਸ ਦੇ. ਅੱਖ ਦੀ ਸੁੰਦਰ ਪੁਤਲੀਆਂ ਵਾਲਾ.
Source: Mahankosh