ਸੁਤੀਖ
suteekha/sutīkha

Definition

ਸੰ. ਸੁਤੀਕ੍ਸ਼੍‍ਣ. ਸੰਗ੍ਯਾ- ਇੱਕ ਰਿਖੀ, ਜੋ ਅਗਸ੍ਤਿ ਮੁਨਿ ਦਾ ਭਾਈ ਦੰਡਕ ਬਣ ਵਿੱਚ ਰਹਿੰਦਾ ਸੀ. ਰਾਮਚੰਦ੍ਰ ਜੀ ਇਸ ਦੇ ਆਸ਼ਰਮ ਗਏ ਸਨ. "ਤੁਹੀ ਰਾਮ ਰੂਪੰ ਸੁਤੀਖੰ ਉਧਾਰੇ." (ਗੁਵਿ ੬) ੨. ਦੇਖੋ, ਸੁਤੀਕ੍ਸ਼੍‍ਣ.
Source: Mahankosh