ਸੁਧਰਮੀੜਾ
suthharameerhaa/sudhharamīrhā

Definition

ਵਿ- ਉਤੱਮ ਧਰਮ ਦੇ ਧਾਰਨ ਵਾਲਾ. ਸ਼੍ਰੇਸ੍ਠ ਧਰਮ ਧਾਰੀ. "ਬੋਲ ਸੁਧਰਮੀੜਿਆ, ਮੋਨ ਕਤ ਧਾਰੀ ਰਾਮ?" (ਬਿਹਾ ਛੰਤ ਮਃ ੫)
Source: Mahankosh