ਸੁਭਾਨੁ
subhaanu/subhānu

Definition

ਵਿ- ਉੱਤਮ ਪ੍ਰਕਾਸ਼। ੨. ਸੰਗ੍ਯਾ- ਆਤਮਿਕ ਰੌਸ਼ਨੀ. "ਗੁਰਮੁਖਿ ਸੁਖ ਸੁਭਾਨੁ." (ਸ੍ਰੀ ਮਃ ੧)
Source: Mahankosh