ਸੁਰਮਈ
suramaee/suramaī

Definition

ਵਿ- ਸੁਰਮੇ ਦੇ ਰੰਗ ਦਾ. ਸੁਰਮੇ ਰੰਗਾ। ੨. ਸੁਰਮੇ ਨਾਲ ਰੰਗਿਆ ਹੋਇਆ.
Source: Mahankosh

Shahmukhi : سُرمئی

Parts Of Speech : adjective

Meaning in English

light blue, greyish blue, steel grey, literally of the colour of ਸੁਰਮਾ
Source: Punjabi Dictionary